Hindi

ਅਬੋਹਰ ਸਿਵਲ ਹਸਪਤਾਲ ਵਿਚ ਦੋ ਦਿਨ ਲਈ ਐਨਸਥੀਜੀਆਂ ਦੇ ਡਾਕਟਰ ਦੀ ਡਿਊਟੀ ਲਗਾਈ

ਅਬੋਹਰ ਸਿਵਲ ਹਸਪਤਾਲ ਵਿਚ ਦੋ ਦਿਨ ਲਈ ਐਨਸਥੀਜੀਆਂ ਦੇ ਡਾਕਟਰ ਦੀ ਡਿਊਟੀ ਲਗਾਈ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਾਜ਼ਿਲਕਾ

ਅਬੋਹਰ ਸਿਵਲ ਹਸਪਤਾਲ ਵਿਚ ਦੋ ਦਿਨ ਲਈ ਐਨਸਥੀਜੀਆਂ ਦੇ ਡਾਕਟਰ ਦੀ ਡਿਊਟੀ ਲਗਾਈ

ਫਾਜ਼ਿਲਕਾ, 8 ਜੁਲਾਈ

ਸਿਵਲ ਸਰਜਨ ਡਾ: ਚੰਦਰ ਸ਼ੇਖਰ ਕੰਕੜ ਨੇ ਦੱਸਿਆ ਹੈ ਕਿ ਸਿਵਲ ਹਸਪਤਾਲ ਅਬੋਹਰ ਵਿਚੇ ਫਾਜ਼ਿਲਕਾ ਤੋਂ ਡਾ: ਭੁਪੇਨ ਸਿਸੋਦੀਆਂ  ਦੀ ਦੋ ਦਿਨ ਲਈ ਡਿਊਟੀ ਲਗਾਈ ਹੈ। ਉਹ ਐਨਸਥੀਜੀਆਂ ਦੇ ਸਪੈਸ਼ਲਿਸਟ ਹਨ। ਆਪ੍ਰੇਸ਼ਨ ਤੋਂ ਪਹਿਲਾਂ ਮਰੀਜ ਨੂੰ ਬੇਹੋਸ਼ ਕਰਨ ਵਾਲੀ ਦਵਾਈ ਦੇਣ ਦਾ ਕਾਰਜ ਉਨ੍ਹਾਂ ਦੀ ਨਿਗਰਾਨੀ ਵਿਚ ਹੁੰਦਾ ਹੈ। ਇਸ ਨਾਲ ਸਿਵਲ ਹਸਪਤਾਲ ਅਬੋਹਰ ਵਿਚ ਆਪ੍ਰੇਸ਼ਨ ਪਹਿਲਾਂ ਵਾਂਗ ਹੋ ਸਕਣਗੇ।


Comment As:

Comment (0)