Arth Parkash : Latest Hindi News, News in Hindi
ਸਿਹਤ ਸੈਕਟਰੀ ਵੱਲੋਂ ਜਿਲ੍ਹਾ ਫਾਜਿਲਕਾ ਵਿਖੇ ਬਣੇ ਨਵੇਂ ਟਰਸਰੀ ਕੈਂਸਰ ਕੇਅਰ ਸੈਂਟਰ ਦਾ ਦੌਰਾ ਸਿਹਤ ਸੈਕਟਰੀ ਵੱਲੋਂ ਜਿਲ੍ਹਾ ਫਾਜਿਲਕਾ ਵਿਖੇ ਬਣੇ ਨਵੇਂ ਟਰਸਰੀ ਕੈਂਸਰ ਕੇਅਰ ਸੈਂਟਰ ਦਾ ਦੌਰਾ
Thursday, 13 Mar 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸਿਹਤ ਸੈਕਟਰੀ ਵੱਲੋਂ ਜਿਲ੍ਹਾ ਫਾਜਿਲਕਾ ਵਿਖੇ ਬਣੇ ਨਵੇਂ ਟਰਸਰੀ ਕੈਂਸਰ ਕੇਅਰ ਸੈਂਟਰ ਦਾ ਦੌਰਾ

ਫਾਜ਼ਿਲਕਾ 14 ਮਾਰਚ 2025.....

          ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜਫਰੀਦਕੋਟ ਅਧੀਨ ਜਿਲ੍ਹਾ ਫਾਜਿਲਕਾ ਵਿਖੇ ਬਣੇ ਨਵੇਂ ਟਰਸਰੀ ਕੈਂਸਰ ਕੇਅਰ ਸੈਂਟਰ ਵਿਖੇ ਪੰਜਾਬ ਸਰਕਾਰ ਦੇ ਹੈਲਥ ਸੈਕਟਰੀ ਸ੍ਰੀ ਕੁਮਾਰ ਰਾਹੁਲ (ਆਈ..ਐਸ.) ਅਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾਰਜੀਵ ਸੂਦ ਵਲੋਂ ਦੌਰਾ ਕੀਤਾ ਉਨ੍ਹਾਂ ਦੇ ਨਾਲ ਯੂਨੀਵਰਸਿਟੀ ਤੋਂ ਡਾ.ਰਹਿਤ ਚੋਪੜਾ ਵਧੀਕ ਰਸਿਟਰਾਰਡਾਨੀਤੂ ਕੁੱਕੜ ਮੈਡੀਕਲ ਸੁਪਡੈਂਟਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਡਾਫਤਿਹਜੀਤ ਮਾਨ ਲਿੰਕ ਅਫਸਰਡਾਪਰਵਿੰਦਰ ਸਿੰਘ ਸੰਧੂ ਡਾਇਰੈਕਟਰ ਟਰਸਰੀ ਕੈਂਸਰ ਕੇਅਰ ਸੈਂਟਰ ਅਤੇ ਡਾਰਜਿੰਦਰ ਸਿੰਘ ਆਹੀ ਤੇ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰਪਾਲ ਸਵਨਾ ਦੀ ਧਰਮਪਤਨੀ ਸ੍ਰੀਮਤੀ ਖੁਸਬੂ ਸਵਨਾ ਸਾਵਨਸੁੱਖਾ ਵੀ ਮੌਜੂਦ ਸਨ

                ਹਸਪਤਾਲ ਦੇ ਦੌਰੇ ਦੌਰਾਨ ਉਹਨਾਂ ਵਲੋਂ ਸ਼ੁਰੂ ਕੀਤੇ ਕੈਸਰ ਕੇਅਰ ਸੈਂਟਰ ਅਤੇ ਨਿਰਮਾਣ ਅਧੀਨ ਕ੍ਰਿਟੀਕਲ ਕੇਅਰ ਯੂਨਿਟ ਦਾ ਦੌਰਾ ਕੀਤਾ ਇਸ ਮੌਕੇ ਸਿਹਤ ਸੈਕਟਰੀ ਕੁਮਾਰ ਰਾਹੁਲ ਨੇ ਦਸਿਆ ਕਿ ਫਾਜਿਲਕਾ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਇਸ ਕੈਂਸਰ ਹਸਪਤਾਲ ਨਾਲ ਲੋਕਾਂ ਨੂੰ ਆਪਣੇ ਖੇਤਰ ਵਿੱਚ ਇਲਾਜ ਨਾਲ ਰਾਹਤ ਮਿਲੇਗੀ ਵਰਤਮਾਨ ਵਿੱਚ .ਪੀ.ਡੀ ਅਤੇ ਕੀਮੋਥੈਰੇਪੀ ਸੇਵਾਵਾਂ ਚਾਲੂ ਹਨ ਅਤੇ ਜਲਦੀ ਹੀ ਰੇਡੀਓਥ੍ਰੇਪੀਸਰਜਰੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਵੀ ਉਪਲਬਧ ਹੋਣਗੀਆਂ ਵਾਇਸ ਚਾਂਸਲਰ ਡਾਸੂਦ ਨੇ ਦਸਿਆ ਕਿ ਇਸ ਸਮੇਂ ਹਸਪਤਾਲ ਵਿੱਚ 30 ਮੈਂਬਰਾਂ ਦਾ ਸਟਾਫ ਹੈ ਅਤੇ ਜਲਦੀ ਹੀ ਨਵੀਂ ਭਰਤੀ ਲਈ ਇੰਟਰਵਿਊ ਲਈ ਜਾਵੇਗੀ ਜਿਸ ਤੋਂ ਬਾਅਦ ਹਸਪਤਾਲ ਵਿੱਚ ਵਾਧੂ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ ਉਹਨਾਂ ਕਿਹਾ ਗਲਤ ਜੀਵਨ ਸ਼ੈਲੀ ਅਤੇ ਖਾਣ-ਪੀਣ ਪ੍ਰਤੀ ਲਾਪਰਵਾਹੀ ਕਾਰਨ ਲੋਕ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦਾ ਸਾਹਮਣਾ ਕਰ ਰਹੇ ਹਨ ਇਸ ਲਈ ਲੋਕਾਂ ਨੂੰ ਆਪਣੀ ਸਿਹਤਮੰਦ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ

          ਇਸ ਮੋਕੇ ਤੇ ਟਰਸਰੀ ਕੈਂਸਰ ਕੇਅਰ ਸੈਂਟਰ ਤੋਂ ਡਾਸੁਮਿਤ ਕਟਾਰਿਆਇੰਚਾਰਜਡਾਕੁਮਾਰੀ ਪੁਣਮ ਅਸ.ਪ੍ਰੋਫੈਸਰਡਾ.ਲਵਪ੍ਰੀਤ .ਐਮ... ਸ੍ਰੀਪ੍ਰਦੀਪ ਸਿਡਾਨਾਸੁਪਰਡੈਂਟ ਅਤੇ ਸਮੂਹ ਸਟਾਫ ਵੀ ਸ਼ਾਮਿਲ ਸਨ