Arth Parkash : Latest Hindi News, News in Hindi
ਸੁਕਰਿਤੀ ਮਹਿਲਾ ਮੰਚ ਵੱਲੋਂ ਰੈਡ ਕਰਾਸ ਸੁਸਾਇਟੀ ਲਈ ਡਿਪਟੀ ਕਮਿਸ਼ਨਰ ਨੂੰ 50 ਹਜ਼ਾਰ ਦਾ ਕੀਤਾ ਚੈਕ ਭੇਂਟ ਸੁਕਰਿਤੀ ਮਹਿਲਾ ਮੰਚ ਵੱਲੋਂ ਰੈਡ ਕਰਾਸ ਸੁਸਾਇਟੀ ਲਈ ਡਿਪਟੀ ਕਮਿਸ਼ਨਰ ਨੂੰ 50 ਹਜ਼ਾਰ ਦਾ ਕੀਤਾ ਚੈਕ ਭੇਂਟ
Tuesday, 07 Jan 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਬਠਿੰਡਾ

ਸੁਕਰਿਤੀ ਮਹਿਲਾ ਮੰਚ ਵੱਲੋਂ ਰੈਡ ਕਰਾਸ ਸੁਸਾਇਟੀ ਲਈ ਡਿਪਟੀ ਕਮਿਸ਼ਨਰ ਨੂੰ 50 ਹਜ਼ਾਰ ਦਾ ਕੀਤਾ ਚੈਕ ਭੇਂਟ

ਬਠਿੰਡਾ, 8 ਜਨਵਰੀ : ਸਥਾਨਕ ਨੈਸ਼ਨਲ ਫਰਟੀਲਾਈਜਰ ਲਿਮਟਿਡ ਵਿਖੇ ਬਣੇ ਸੁਕਰਿਤੀ ਮਹਿਲਾ ਮੰਚ ਵੱਲੋਂ ਰੈਡ ਕਰਾਸ ਸੁਸਾਇਟੀ ਬਠਿੰਡਾ ਦੀਆਂ ਸਮਾਜ ਸੇਵੀ ਗਤੀਵਿਧੀਆਂ ਲਈ ਪੰਜਾਹ ਜ਼ਾਰ ਰੁਪਏ ਦਾ ਚੈਕ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ਼੍ਰੀ ਸ਼ੌਕਤ ਅਹਿਮਦ ਪਰੇ ਨੂੰ ਭੇਂਟ ਕੀਤਾ ਗਿਆ।

        ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸੁਕਰਿਤੀ ਮਹਿਲਾ ਮੰਚ ਵੱਲੋਂ ਇਸ ਭੇਂਟ ਕੀਤੀ ਰਾਸ਼ੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਹ ਵਿੱਤੀ ਮੱਦਦ ਲੋੜਵੰਦਾਂ ਦੀ ਸੇਵਾ ਲਈ ਵਰਤੀ ਜਾਵੇਗੀ।

ਇਸ ਮੌਕੇ ਸੁਕਰਿਤੀ ਮਹਿਲਾ ਮੰਚ ਦੀ ਪ੍ਰਧਾਨ ਮੈਡਮ ਸੰਧਿਆ ਬਤਰਾਜੁਆਇੰਟ ਸਕੱਤਰ ਮੈਡਮ ਅੰਜਲੀ ਮੰਦਪੇਮੈਡਮ ਰੇਖਾ ਕੁਮਾਰੀ, ਮੈਡਮ ਸੋਨੀਆ ਗਿੱਲ ਅਤੇ ਸਕੱਤਰ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਹਾਜ਼ਰ ਸਨ।